¡Sorpréndeme!

ਅਮਰੀਕਾ ਵਿੱਚ ਖ਼ੁਦਕੁਸ਼ੀ ਕਰਨ ਵਾਲੀ Mandip ਦੇ ਪਤੀ ਦੀ ਉਸ ਨਾਲ ਝੱਗੜਾ ਕਰਦਿਆਂ ਦੀ Audio Viral | OneIndia Punjabi

2022-08-06 1 Dailymotion

ਅਮਰੀਕਾ ਵਿੱਚ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਤੋਂ ਦੁਖੀ ਮਨਦੀਪ ਕੋਰ ਨੇ ਬੀਤੇ ਦਿੰਨੀ ਅਮਰੀਕਾ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਮਨਦੀਪ ਨੇ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਆਪਣੇ ਪਤੀ ਵਲੋਂ ਕੀਤੀ ਜਾਂਦੀ ਤਸ਼ੱਦਦ ਨੂੰ ਬਿਆਨ ਕੀਤਾ ਸੀ ,ਜਿਸ ਦਾ ਆਡੀਓ ਕਲਿੱਪ ਵਾਇਰਲ ਹੋ ਰਿਹਾ ਹੈ।